ਪੌਣੇ ਪੰਜ ਸਾਲਾਂ ਵਿਚ ਫਾਜ਼ਿਲਕਾ ਦੇ ਆਪ ਵਿਧਾਇਕ ਸ. ਨਰਿੰਦਰਪਾਲ ਸਿੰਘ ਸਵਨਾ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਵੱਡੇ ਪੱਧਰ ਤੇ ਕਰਵਇਆ ਗਿਆ ਸਿਹਤ ਸੁਵਿਧਾਵਾਂ ਵਿਚ ਵਾਧਾ, ਜੋ ਪਹਿਲਾਂ ਕਦੇ ਨਹੀਂ ਹੋਇਆ।
ਹੁਣ
* 50 ਡਾਕਟਰ (ਹਰ ਬਿਮਾਰੀ ਦਾ ਇਲਾਜ਼)
* 2 ਐਮ.ਡੀ. ਮੈਡੀਸਿਨ ਡਾਕਟਰ ਵੀ, ਜੋ ਹਰ ਬਿਮਾਰੀ ਦਾ ਇਲਾਜ ਕਰ ਲੈਂਦੇ ਹਨ, 6 ਮਹੀਨਿਆਂ ਵਿਚ ਦਿਲ ਦਾ ਦੌਰਾ ਪੈਣ ਵਾਲੇ 100 ਤੋਂ ਵੱਧ ਮਰੀਜ਼ਾਂ ਦੀ ਬਚਾਈ ਜਾਣ
* ਦਿਲ ਦਾ ਦੌਰਾ ਪੈਣ ਤੇ 50 ਹਜ਼ਾਰ ਵਾਲਾ ਟੀਕਾ ਬਿਲਕੁਲ ਮੁਫ਼ਤ
* ਮੁਫ਼ਤ ਦਵਾਈਆਂ
* ਮੁਫ਼ਤ ਟੈਸਟ
* ਨਵੀਂ ਸਿਟੀ ਸਕੈਨ ਮਸ਼ੀਨ
* 7 ਨਵੀਆਂ ਡਾਇਲਸਿਸ ਮਸ਼ੀਨਾਂ
* ਨਵੀਆਂ ਅੱਖਾਂ ਦੇ ਅਪ੍ਰੇਸ਼ਨ ਕਰਨ ਵਾਲੀਆਂ ਮਸ਼ੀਨਾਂ,
* 2 ਨਵੀਆਂ ਅਕਸਰੇ ਮਸ਼ੀਨਾਂ,
* ਨਵੀਂ ਲੱਗ ਰਹੀ ਐਮ.ਆਰ.ਆਈ. ਮਸ਼ੀਨ,
* 23 ਕਰੋੜ ਦੀ ਲਾਗਤ ਨਾਲ 50 ਬੈੱਡ ਦਾ ਬਣ ਰਿਹਾ ਐਮਰਜੇਂਸੀ ਸੇਵਾਵਾਂ ਲਈ ਨਵਾਂ ਸੀਸੀਉ ਹਸਪਤਾਲ
* 27 ਕਰੋੜ ਦੀ ਲਾਗਤ ਨਾਲ ਕੈਂਸਰ ਹਸਪਤਾਲ ਲਈ ਨਵੀਆਂ ਮਸ਼ੀਨਾਂ
* 1.25 ਕਰੋੜ ਦੀ ਲਾਗਤ ਨਾਲ ਨਵੀਂ IPHL ਲੈਬ
* 1 ਕਰੋੜ ਦੀ ਲਾਗਤ ਨਾਲ ਨਵਾਂ ਸਹੂਲਤ ਕੇਂਦਰ
* ਨਵੀਂ ਵੱਡੀ ਪਾਣੀ ਵਾਲੀ ਟੈਂਕੀ
* ਹਸਪਤਾਲ ਲਈ ਹੌਟ ਲਾਈਨ ਸੇਵਾ, ਨਿਰੰਤਰ 24 ਘੰਟੇ ਬਿਜਲੀ ਸਪਲਾਈ
ਪਹਿਲਾਂ
* 10 ਤੋਂ 12 ਡਾਕਟਰ
* ਐਮ.ਡੀ. ਮੈਡੀਸਿਨ ਡਾਕਟਰ ਨਹੀਂ ਸੀ ਲੋਕਾਂ ਨੂੰ ਲੁਧਿਆਣਾ ਜਾਂ ਬਠਿੰਡਾ ਜਾਣਾ ਪੈਂਦਾ ਸੀ, ਦਿਲ ਦਾ ਦੌਰਾ ਪੈਣ ਤੇ ਕੋਈ ਇਲਾਜ ਨਹੀਂ ਸੀ।
* ਦਿਲ ਦਾ ਦੌਰਾ ਪੈਣ ਤੇ ਲੱਗਣ ਵਾਲੇ ਟੀਕੇ ਲਈ 50 ਹਜ਼ਾਰ ਤੋਂ 75 ਹਜ਼ਾਰ ਦੇਣੇ ਪੈਂਦੇ ਸਨ, ਸਰਕਾਰੀ ਹਸਪਤਾਲ ਵਿਚ ਸੁਵਿਧਾ ਨਹੀਂ ਸੀ
* ਦਵਾਈਆਂ ਨਹੀਂ ਮਿਲਦੀਆਂ ਸਨ
* ਟੈਸਟ ਨਹੀਂ ਹੁੰਦੇ ਸਨ
* ਸਿਟੀ ਸਕੈਨ ਮਸ਼ੀਨ ਨਹੀਂ ਸੀ
* ਡਾਇਲਸਿਸ ਮਸ਼ੀਨਾਂ ਨਹੀਂ ਸਨ
* ਅੱਖਾਂ ਦੇ ਅਪ੍ਰੇਸ਼ਨ ਕਰਨ ਵਾਲੀਆਂ ਮਸ਼ੀਨਾਂ ਸਨ
* ਸਿਰਫ 1 ਮਸ਼ੀਨ ਸੀ ਓਵੀ ਖਰਾਬ ਰਹਿੰਦੀ ਸੀ
* ਐਮ.ਆਰ.ਆਈ. ਮਸ਼ੀਨ ਨਹੀਂ ਸੀ
* ਐਮਰਜੇਂਸੀ ਸਮੇਂ ਜਾਣਾ ਪੈਂਦਾ ਹੈ ਬਠਿੰਡਾ ਜਾਂ ਫਰੀਦਕੋਟ
* ਕੈਂਸਰ ਹਸਪਤਾਲ ਦੇ ਨਾ ਬੂਹੇ, ਨਾ ਬਾਰੀਆਂ ਬਿਲਡਿੰਗ ਸੀ ਖੰਡਰ
* IPHL ਲੈਬ ਲਈ ਬਠਿੰਡਾ ਜਾਣਾ ਪੈਂਦਾ ਸੀ
* ਕੋਈ ਸਹੂਲਤ ਕੇਂਦਰ ਨਹੀਂ, ਲੋਕ ਪ੍ਰੇਸ਼ਾਨ ਹੁੰਦੇ ਸਨ
* ਵੱਡੀ ਪਾਣੀ ਵਾਲੀ ਟੈਂਕੀ ਨਹੀਂ ਸੀ, ਪਾਣੀ ਲਈ ਮੁਸ਼ਕਲ ਆਉਂਦੀ ਸੀ
* ਹਸਪਤਾਲ ਵਿਚ ਬਿਜਲੀ ਆਉਂਦੀ ਜਾਂਦੀ ਰਹਿੰਦੀ ਸੀ
ਮੰਨ ਗਏ ਐਮ.ਐਲ.ਏ. ਨਰਿੰਦਰਪਾਲ ਸਿੰਘ ਸਵਨਾ ਨੂੰ
ਫਾਜ਼ਿਲਕਾ ਤੋਂ ਪੰਜਾਬ ਦਾ ਸਿਹਤ ਮੰਤਰੀ ਹੋਣ ਸਮੇਂ ਲਗਦੇ ਸੀ ਧਰਨੇ,
ਹੁਣ ਵਿਰੋਧੀਆਂ ਕੋਲ ਨਹੀਂ ਕੋਈ ਮੁੱਦਾ