1. ਪੱਤਰਕਾਰ ਵੀਰ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਯੈਲੋ ਕਾਰਡ/ਐਕਰੀਡੇਸ਼ਨ ਕਾਰਡ ਰਾਹੀਂ ਪੋਲਿੰਗ ਦੀ ਕਵਰੇਜ ਕਰ ਸਕਣਗੇ। ਆਪਣਾ ਕਾਰਡ ਆਪਣੇ ਕੋਲ ਰੱਖੋ ਅਤੇ ਡਿਊਟੀ ਤੇ ਤਾਇਨਾਤ ਪੁਲਿਸ/ਸਿਵਲ ਅਧਿਕਾਰੀ ਕਰਮਚਾਰੀ ਨੂੰ ਵਿਖਾਓ। ਚੋਣ ਕਵਰੇਜ ਲਈ ਵੱਖਰੇ ਤੌਰ ਤੇ ਕੋਈ ਵੀ ਸ਼ਨਾਖ਼ਤੀ ਕਾਰਡ ਜਾਰੀ ਨਹੀਂ ਕੀਤੇ ਜਾ ਰਹੇ
2. ਪੋਲਿੰਗ ਬੂਥ ਦੇ ਅੰਦਰ ਦੀ ਤਸਵੀਰ / ਵੀਡੀਓ ਨਹੀਂ ਲਈ ਜਾਵੇਗੀ ਤਾਂ ਕਿ ਵੋਟ ਪਾਉਣ ਵਾਲੇ ਦੀ ਨਿੱਜਤਾ ਦੀ ਉਲੰਘਣ ਨਾ ਹੋਵੇ।
3. ਪੋਲਿੰਗ ਸਟੇਸ਼ਨ (ਈਵੀਐੱਮ ਕਮਰੇ ਤੋਂ ਬਾਹਰ) ਵਾਲੀ ਥਾ ਦੀ ਫੋਟੋਗ੍ਰਾਫੀ/ ਵੀਡੀਓਗ੍ਰਾਫੀ ਲਈ ਕੈਮਰੇ ਦਾ ਇਸਤੇਮਾਲ ਕੀਤਾ ਜਾਵੇ ਜੀ।