
ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁਧ ਵਿੱਢੀ ਮੁਹਿੰਮ ਤਹਿਤ ਬਠਿੰਡਾ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦਾ ਪੀਲਾ ਪੰਜਾਂ ਐਤਵਾਰ ਨੂੰ ਮੁੜ ਚੱਲਿਆ। ਨਸ਼ਾ ਤਸਕਰੀ ਦੇ ਮਾਮਲੇ ਵਿਚ ਬਦਨਾਮ ਸਥਾਨਕ ਧੋਬੀਆਣਾ ਬਸਤੀ ਵਿਚ ਕਥਿਤ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾਹਿਆ ਗਿਆ। ਇਸ ਘਰ ਦੇ ਨਾਲ ਲੱਗਦੇ ਇੱਕ ਹੋਰ ਘਰ ਉਪਰ ਪਿਛਲੇ ਹਫ਼ਤੇ ਪੀਲਾ ਪੰਜਾਂ ਚੱਲਿਆ ਸੀ।