ਡੀ.ਸੀ. ਦਫਤਰ ਦੇ ਅਧਿਕਾਰੀਆਂ ਨੇ ਪਿਛਲੇ ਦਿਨੀ ਸੜਕ ਦੁਰਘਟਨਾ ਵਿਚ ਜਾਨ ਗਵਾਉਣ ਵਾਲੇ ਕਰਮਚਾਰੀ ਦੀ ਯਾਦ ਵਿਚ ਕੀਤਾ 2 ਮਿੰਟ ਦਾ ਮੌਨ ਧਾਰਨ

ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ਸਮੇਤ ਅਧਿਕਾਰੀਆਂ ਤੇ…