ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤੇ ਯੋਜਨਾਵਾਂ ਨੂੰ ਜਮੀਨੀ ਪੱਧਰ ਤੱਕ ਪਹੁੰਚਾਉਣਾ ਹੋਵੇਗਾ ਹੋਰ ਸੁਖਾਲਾ-ਜਗਦੀਪ ਕੰਬੋਜ ਗੋਲਡੀ

ਵਿਧਾਇਕ ਜਲਾਲਾਬਾਦ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਸ. ਜਰਨੈਲ ਸਿੰਘ ਨੂੰ ਬਲਾਕ ਸੰਮਤੀ ਜਲਾਲਾਬਾਦ ਦੇ…