ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ 2026: ਟੈਕਸਟਾਈਲ ਰੰਗਾਈ ਅਤੇ ਫਿਨਿਸ਼ਿੰਗ ਸੈਸ਼ਨ “ਸਸਟੇਨੇਬਲ ਪ੍ਰੋਸੈਸਿੰਗ ਅਤੇ ਸਰਕੂਲੈਰਿਟੀ ਇਨ ਡਾਇੰਗ ਅਤੇ ਫਿਨਿਸ਼ਿੰਗ ਓਪਰੇਸ਼ਨਜ਼” ਵਿਸ਼ੇ ਹੇਠ ਆਯੋਜਿਤ ਕੀਤਾ ਗਿਆ।
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿਸਾਡੀ ਸਰਕਾਰ ਰਾਜ ਦੇ ਟੈਕਸਟਾਈਲ ਸੈਕਟਰ ਦੀ ਵਿਸ਼ਵਵਿਆਪੀ ਮੁਕਾਬਲੇਬਾਜ਼ੀ…