ਪੰਜਾਬ ਸਰਕਾਰ ਨੇ ਅਧੀਨ ਸਕੱਤਰ ਪ੍ਰੋਟੋਕੋਲ ਨੂੰ ਉਪ ਸਕੱਤਰ ਵਜੋਂ ਪਦਉੱਨਤ ਕਿੱਤਾ

ਪੰਜਾਬ ਸਰਕਾਰ ਨੇ ਵਿਭਾਗੀ ਤਰੱਕੀ ਕਮੇਟੀ ਦੀ ਸਿਫਾਰਸ਼ ਸਨਮੁੱਖ ਅਧੀਨ ਸਕੱਤਰ ਪ੍ਰੋਟੋਕੋਲ ਸ਼੍ਰੀਮਤੀ ਨਰਿੰਦਰ ਕੌਰ ਨੂੰ ਉਪ ਸਕੱਤਰ ਵਜੋਂ ਪਦਉੱਨਤ ਕਿੱਤਾ ਹੈ।

Leave a Reply

Your email address will not be published. Required fields are marked *