ਸਿੰਘੇਵਾਲਾ ਫ਼ੈਕਟਰੀ ਧਮਾਕੇ ਮਾਮਲੇ ਵਿਚ ਪੁਲਿਸ ਦੀ ਕਾਰਵਾਈ

ਪੁਲਿਸ ਨੇ ਫ਼ੈਕਟਰੀ ਮਾਲਕ ਤਰਸੇਮ ਸਿੰਘ ਅਤੇ ਉਸ ਦੇ ਪੁੱਤਰ ਨਵਰਾਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਪਿਤਾ-ਪੁੱਤਰ ਨੂੰ ਅਦਾਲਤ ਵਿੱਚ ਪੇਸ਼ ਕਰਦਿਆਂ ਚਾਰ ਦਿਨਾਂ ਦੀ ਪੁਲਿਸ ਰਿਮਾਂਡ ਦਿੱਤੀ।

ਪੁਲਿਸ 4 ਜੂਨ ਨੂੰ ਲੰਬੀ ‘ਚ ਪਿਤਾ ਅਤੇ ਪੁੱਤਰ ਪੇਸ਼ ਕਰਕੇ ਫਿਰ ਤੋਂ ਡੂੰਘਾਈ ਵਿੱਚ ਇਸ ਮਾਮਲੇ ਦੀ ਜਾਂਚ ਕਰੇਗੀ.

Leave a Reply

Your email address will not be published. Required fields are marked *