ਰੀਕਰੇਸ਼ਨ ਕਲੱਬ ਫਾਜ਼ਿਲਕਾ ਦੇ ਹੜ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਹੈ ਤੇ ਕਲੱਬ ਤੇ ਮੈਂਬਰਾਂ ਵੱਲੋਂ ਲਈ ਹੜ ਪੀੜਤਾਂ ਲਈ ਸਾਫ ਪੀਣ ਯੋਗ 2400 ਪੇਟੀ ਪਾਣੀ ਮੁਹਈਆ ਕਰਵਾਇਆ ਗਿਆ ਹੈ! ਇਹ ਪ੍ਰਗਟਾਵਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਰੀਕਰੇਸ਼ਨ ਕਲੱਬ ਦਾਤ ਧੰਨਵਾਦ ਕੀਤਾ!
ਫਾਜ਼ਿਲਕਾ ਦੇ ਵਿਧਾਇਕ ਨੇ ਦੱਸਿਆ ਕਿ ਕਲੱਬ ਵਾਲੋ ਸਮੇਂ ਸਮੇਂ ਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾਇਆ ਜਾਂਦਾ ਹੈ। ਇਸੇ ਤਹਿਤ ਹੀ ਕਲੱਬ ਵੱਲੋਂ 2 ਟਰੱਕ ਜਿਸ ਵਿੱਚ 2400 ਪੇਟੀਆਂ ਜੋ ਪਾਣੀ ਭਰ ਕੇ ਹੜ ਪੀੜਤਾਂ ਦੀ ਮਦਦ ਲਈ ਦਿੱਤਾ ਗਿਆ ਹੈ! ਇਹ ਲਗਭਗ 29000 ਪੀਣ ਵਾਲੇ ਪਾਣੀ ਦੀਆਂ ਬੋਤਲਾਂ ਨਾਲ ਹੜ ਪੀੜਤਾਂ ਨੂੰ ਸਾਫ ਪਾਣੀ ਮੁਹਈਆ ਕਰਵਾਉਣ ਵਿੱਚ ਕਾਫੀ ਮਦਦ ਮਿਲੇਗੀ! ਉਹਨਾਂ ਦੱਸਿਆ ਕਿ ਇੱਕ ਟਰੱਕ ਸੇਠ ਸੰਜੀਵ ਨਾਗਪਾਲ ਕਲੱਬ ਸੀਨੀ. ਮੈਂਬਰ, ਅੱਧਾ ਟਰੱਕ ਵਿੱਕੀ ਬੱਤਰਾ ਹੋਟਲ ਬਲੈਕ ਏਗਲ ਸੰਚਾਲਕ, ਅੱਧਾ ਟਰੱਕ ਕੈਮਿਸਟ ਐਸੋਸੀਏਸ਼ਨ ਤੇ ਰੀਕਰੇਸ਼ਨ ਕਲੱਬ ਵੱਲੋਂ

ਮੁਹਈਆ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ
100 ਪੇਟੀਆਂ ਪਾਕ ਪਟਨੀਆਂ ਤੋਸੇ ਵਾਲੇ ਵੱਲੋਂ ਮੁਹਈਆਕਰਵਾਈਆਂ ਗਈਆਂ! ਉਹਨਾਂ ਕਿਹਾ ਕਿ ਕਲੱਬ ਵੱਲੋਂ ਅੱਜ ਉਨ੍ਹਾਂ ਦੀ ਮੌਜੂਦਗੀ ਵਿੱਚ ਇਹ 2 ਟਰੱਕ ਪਾਣੀ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਰ ਪੀੜਤਾਂ ਦੀ ਮਦਦ ਲਈ ਮੁਹਈਆ ਕਰਵਾਏ ਗਏ ਹਨ।
ਉਨਾਂ ਸਮੁੱਚੀ ਕਲੱਬ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਹੋ ਜਿਹੇ ਸਮਾਜ ਭਲਾਈ ਦੇ ਕੰਮਾਂ ਲਈ ਅੱਗੇ ਆਉਣ ਤੇ ਹੜ ਪੀੜਤਾਂ ਦੀ ਮਦਦ ਲਈ ਆਪਣਾ
