AAP ਪੰਜਾਬ ‘ਚ ਵੱਡਾ ਬਦਲਾਅ; 5 MLAs ਨੂੰ ਸਟੇਟ ਮੀਤ ਪ੍ਰਧਾਨ ਅਤੇ ਦੀਪਕ ਬਾਲੀ ਸਮੇਤ 4 ਆਗੂਆਂ ਨੂੰ ਬਣਾਇਆ ਜਨਰਲ ਸੈਕਟਰੀ

ਪੜ੍ਹੋ ਪੂਰੀ ਖ਼ਬਰ AAP ਪੰਜਾਬ ‘ਚ ਵੱਡਾ ਬਦਲਾਅ: 5 MLAs ਨੂੰ ਸਟੇਟ ਮੀਤ ਪ੍ਰਧਾਨ ਅਤੇ ਦੀਪਕ ਬਾਲੀ ਸਮੇਤ 4 ਆਗੂਆਂ ਨੂੰ ਬਣਾਇਆ ਜਨਰਲ ਸੈਕਟਰੀ, ਪੜ੍ਹੋ ਪੂਰੀ ਖ਼ਬਰ ਚੰਡੀਗੜ੍ਹ, 31 ਮਈ 2025 ਆਪ ਪੰਜਾਬ ਵਿੱਚ ਅੱਜ ਵੱਡਾ ਬਦਲਾਅ ਕੀਤਾ ਗਿਆ ਹੈ। ਆਪ ਨੇ 5 ਵਿਧਾਇਕਾਂ ਨੂੰ ਸਟੇਟ ਮੀਤ ਪ੍ਰਧਾਨ ਬਣਾਇਆ ਹੈ। ਆਪ ਨੇ ਮਾਝਾ ਜੋਨ ਦਾ ਮਨਜਿੰਦਰ ਸਿੰਘ ਲਾਲਪੁਰਾ ਨੂੰ ਦੋਆਬਾ ਜੋਨ ਦਾ ਡਾ. ਸੁਖਵਿੰਦਰ ਸਿੰਘ ਸੁੱਖੀ ਨੂੰ, ਮਾਲਵਾ ਸੈਂਟਰਲ ਦਾ ਡਾ. ਅਮਨਦੀਪ ਕੌਰ ਨੂੰ ਮਾਲਵਾ ਈਸਟ ਤੋਂ ਡਾ. ਚਰਨਜੀਤ ਸਿੰਘ ਨੂੰ ਅਤੇ ਮਾਲਵਾ ਵੈਸਟ ਤੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਸਟੇਟ ਵਾਈਸ ਪ੍ਰਧਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਦੀਪਕ ਬਾਲੀ, ਹਰਚੰਦ ਸਿੰਘ ਬਰਸਟ, ਮਾਲਵਿੰਦਰ ਸਿੰਘ ਕੰਗ ਅਤੇ ਡਾ. ਸਨੀ ਆਲੂਵਾਲੀਆ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ।

Leave a Reply

Your email address will not be published. Required fields are marked *