ਰਾਹਤ ਕੈਂਪ ਵਿੱਚ ਲਗਾਇਆ ਗਿਆ ਪਸ਼ੂ ਭਲਾਈ ਕੈਂਪ

ਪਸ਼ੂ ਪਾਲਣ ਵਿਭਾਗ ਫਾਜਿਲਕਾ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਵੱਲੋਂ ਪਿੰਡ ਲਾਧੁਕਾ ਦੇ ਰਾਹਤ ਕੈਂਪ ਵਿਚ ਪਸ਼ੂ ਭਲਾਈ ਕੈਂਪ ਲਗਾਇਆ ਗਿਆ ਜਿਸ ਵਿਚ ਯੂਨੀਵਰਸਿਟੀ ਦੇ ਉਪਕੁਲਪਤੀ ਡਾ ਜਤਿੰਦਰਪਾਲ ਸਿੰਘ ਗਿੱਲ, ਡਾ ਰਵਿੰਦਰ ਗਰੇਵਾਲ ਨਿਰਦੇਸ਼ਕ ਪਸਾਰ, ਡਾ ਪ੍ਰਹਿਲਾਦ ਸਿੰਘ ਅਤੇ ਡਾ ਮਨਦੀਪ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਫਾਜਿਲਕਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਕੈਂਪ ਦੌਰਾਨ ਡਾ ਬਿਲਾਵਲ ਸਿੰਘ, ਡਾ ਰਿਸ਼ਭ , ਡਾ ਸੰਦੀਪ , ਮਨਦੀਪ ਸਿੰਘ, ਸੁਖਜੀਤ ਸਿੰਘ, ਰਵੀ ਕਾਂਤ, ਮਨੋਹਰ, ਉਮ ਪ੍ਰਕਾਸ਼ ਦੇ ਕਰੀਬ ਪਸ਼ੂਆਂ ਦਾ ਇਲਾਜ ਕੀਤਾ ਗਿਆ

Leave a Reply

Your email address will not be published. Required fields are marked *